ਸਮੱਗਰੀ 'ਤੇ ਜਾਓ

ਸੰਗੀਤਾ ਮੁੱਖਉਪਾਧਿਆਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਗੀਤਾ ਮੁੱਖਉਪਾਧਿਆਏ(1 ਜਨਵਰੀ 1966) ਭਾਰਤ ਦੀ ਇੱਕ ਖੋਜ ਵਿਗਿਆਨੀ ਹੈ। ਇਸ ਨੇ ਟੀ.ਬੀ. ਅਤੇ ਤਪਦਿਕ ਦੀ ਬਿਮਾਰੀ ਦੇ ਇਲਾਜ ਲਈ ਖੋਜ ਕੀਤੀ।[1]

ਜੀਵਨ

[ਸੋਧੋ]

ਸੰਗੀਤਾ ਦਾ ਜਨਮ 1 ਜਨਵਰੀ 1966 ਖਾਰਗਾਪੁਰ ਭਾਰਤ ਵਿੱਚ ਹੋਇਆ। ਇਸ ਦੇ ਪਿਤਾ ਦਾ ਨਾਮ ਸ਼ਕਤੀ ਅਤੇ ਮਾਤਾ ਦਾ ਨਾਮ ਪੂਰਨਿਮਾ ਮੁੱਖਉਪਾਧਿਆਏ ਹੈ। ਇਸ ਦਾ ਵਿਆਹ 21 ਫਰਵਰੀ 2000 ਵਿੱਚ ਸੁਦੀਪ ਘੋਸ਼ ਨਾਲ ਹੋਇਆ ਅਤੇ ਇਸਦਾ ਇੱਕ ਪੁੱਤਰ ਸੋਹਮ ਘੋਸ਼ ਹੈ।[1]

ਕੈਰੀਅਰ

[ਸੋਧੋ]

1998-99 ਤੱਕ ਡਾਕਟਰ ਦੀ ਉਪਾਧੀ ਪ੍ਰਾਪਤ ਕਰਨ ਤੋਂ ਬਾਅਦ ਇਹ ਐਨ.ਆਈ.ਆਈ. ਦੀ ਸਹਿਯੋਗੀ ਰਹੀ। 1999 ਤੋਂ 2000 ਤੱਕ ਸੀ.ਡੀ.ਆਰ.ਆਈ. ਲਖਨਊ ਵਿੱਚ ਤੀਜੀ ਖੋਜਾਰਥੀ ਰਹੀ। 2000 ਵਿੱਚ ਹੈਦਰਾਬਾਦ ਵਿੱਚ ਵੀ ਵਿਗਿਆਨੀ ਰਹੀ।[1]

ਸਫਲਤਾ

[ਸੋਧੋ]

ਸੰਗੀਤਾ ਮੁੱਖਉਪਾਧਿਆਏ ਨੇ ਟੀ.ਬੀ. ਅਤੇ ਤਪਦਿਕ ਦੇ ਇਲਾਜ ਲੱਭਣ ਵਿੱਚ ਸਫਲਤਾ ਹਾਸਿਲ ਕੀਤੀ।[1]

ਹਵਾਲੇ

[ਸੋਧੋ]
  1. 1.0 1.1 1.2 1.3 Mukhopadhyay, Sangita (2016). "Sangita Mukhopadhyay research scientist". prabook. prabook. Retrieved 4 March 2017.